sangrami lehar

ਨਸ਼ਿਆਂ ਖ਼ਿਲਾਫ਼ ਘੁਮਾਣ 'ਚ ਰੋਸ ਮਾਰਚ 11 ਨੂੰ

  • 04/07/2018
  • 05:21 PM

ਘੁਮਾਣ : ਅੱਜ ਕਸਬਾ ਘੁਮਾਣ ਵਿਖੇ ਇਨਸਾਫ਼ ਪਸੰਦ ਲੋਕਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ 'ਚ ਇਲਾਕਾ ਘੁਮਾਣ 'ਚ ਨਸ਼ੇ ਦੇ ਖ਼ਿਲਾਫ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਐਲਾਨ ਕੀਤਾ ਗਿਆ ਕਿ ਕਿ ਘੁਮਾਣ ਵਿਖੇ 11 ਜੁਲਾਈ ਨੂੰ ਰੋਸ ਮਾਰਚ ਕੀਤਾ ਜਾਵੇਗਾ।