sangrami lehar

ਵਾਤਾਵਰਣ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ 'ਚ ਯੋਗਦਾਨ ਪਾਇਆ

  • 03/07/2018
  • 07:04 PM

ਗੁਰਾਇਆ : ਦੋਆਬੇ ਦੇ ਇਤਿਹਾਸਕ ਪਿੰਡ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਵਾਤਾਵਰਣ ਨੂੰ ਬਚਾਉਣ ਹਿਤ ਲਗਾਏ ਜਾ ਰਹੇ ਪੌਦਿਆਂ ਦੀ ਵੰਡ ਕੀਤੀ ਗਈ। ਪਿੰਡ ਦੇ ਉੱਦਮੀ ਲੋਕਾਂ ਨੇ ਪੌਦੇ ਲਗਾਉਣ 'ਚ ਆਪਣਾ ਬਣਦਾ ਯੋਗਦਾਨ ਪਾਇਆ।