sangrami lehar

ਪਿੰਡ ਨੇਨੇਵਾਲ ਵਿਖੇ ਮੀਟਿੰਗ ਕੀਤੀ ਗਈ

  • 09/06/2018
  • 04:03 PM

ਤਲਵੰਡੀ ਸਾਬੋ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਮੀਟਿੰਗਾਂ ਦੇ ਆਰੰਭ ਕੀਤੇ ਸਿਲਸਿਲੇ ਤਹਿਤ ਪਿੰਡ ਨੇਨੇਵਾਲ ਵਿਖੇ ਔਰਤਾਂ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸਭਾ ਦੇ ਸੂਬਾਈ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਉਨ੍ਹਾ 21 ਜੂਨ ਨੂੰ ਡੀਸੀ ਦਫਤਰ ਵਿਖੇ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ।

(sangrami lehar. com team)