sangrami lehar

ਬਟਾਲਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ

  • 29/05/2018
  • 08:57 PM

ਬਟਾਲਾ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਕੀਤਾ ਅਰਥੀ ਫੂਕ ਮੁਜ਼ਾਹਰਾ