sangrami lehar

ਦਿਹਾਤੀ ਮਜ਼ਦੂਰ ਸਭਾ ਦੀ ਏਰੀਆਂ ਕਮੇਟੀ ਦੀ ਚੋਣ ਹੋਈ

  • 12/05/2018
  • 09:13 PM

ਨਕੋਦਰ- ਪਿੰਡ ਰਸੂਲਪੁਰ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਏਰੀਆਂ ਕਮੇਟੀ ਉੱਗੀ ਦੀ ਚੋਣ ਕੀਤੀ ਗਈ।


 ਜਿਸ ਨੂੰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਸੰਬੋਧਨ ਕੀਤਾ। ਇਸ ਮੌਕੇ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ।