sangrami lehar

ਬਟਾਲਾ

  • 01/05/2018
  • 08:37 PM

ਬਟਾਲਾ- ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐਮ ਓ) ਤਹਿਸੀਲ ਬਟਾਲਾ ਵਲੋਂ ਪੂਜੀਵਾਦੀ ਲੁੱਟ ਅਤੇ ਮਨੂੰਵਾਦੀ ਗੁਲਾਮੀ ਦੇ ਖਾਤਮੇ ਲਈ ਪਹਿਲੀ ਮਈ ਦੇ ਸ਼ਹੀਦਾਂ ਦੀ  ਯਾਦ ਨੂੰ ਸਮਰਪਿਤ ਮਜ਼ਦੂਰ ਦਿਵਸ ਤੇ ਵਿਸ਼ਾਲ ਰੈਲੀ ਤੇ ਮੁਜਾਹਰਾ ਸਰਵਸਾਥੀ ਰੂਪ ਲਾਲ, ਸਿੰਦਾ ਸਿੱਥ,ਬਲਵਿੰਦਰ ਰਵਾਲ,ਮਨਦੀਪ ਕੋਰ ਸ਼ਕਰੀ,ਬੀਬੀ ਗੁਰਮੀਤ ਕੋਰ,ਰਣਜੀਤ ਸਿੰਘ ਭਾਗੋਵਾਲ ਦੀ ਪਧਾਨਗੀ ਹੇਠ ਕੀਤੀ ਗਈ ਇਸ ਰੈਲੀ ਨੂੰ ਕਾਮਰੇਡ ਰਘਬੀਰ ਸਿੰਘ, ਨੀਲਮ ਘੁਮਾਣ,ਸ਼ਮਸ਼ੇਰ ਸਿੰਘ ਬਟਾਲਾ,ਜਗੀਰ ਸਿੰਘ ਕਿਲਾ ਲਾਲ ਸਿੰਘ, ਗੁਰਦਿਆਲ ਘੁਮਾਣ ਤੇ ਗੁਰਪੀਤ ਰੰਗੀਲਪੁਰ ਨੇ ਸੰਬੋਧਨ ਕੀਤਾ