sangrami lehar

ਰੁੜਕਾ ਕਲਾਂ ਿਵਖੇ ਮੀਿਟੰਗ ਕੀਤੀ

  • 18/03/2018
  • 10:04 PM

ਿਫਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਯੂਨਿਟ ਕਮੇਟੀ ਰੁੜਕਾ ਕਲਾਂ ਵਲੋ 22 ਮਾਰਚ ਨੂੰ ਕੀਤੇ ਜਾ ਰਹੇ ਅਸੈਂਬਲੀ ਮਾਰਚ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ |