sangrami lehar

ਨਵੇਂ ਯੂਨਿਟ ਦਾ ਗਠਨ

  • 13/03/2018
  • 10:40 AM

ਿਫਲੌਰ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਨਵੀ ਇਕਾਈ ਪਿੰਡ ਸ਼ੇਖੂਪੁਰ (ਫਿਲੌਰ) ਵਿਖੇ ਸਥਾਪਿਤ ਕੀਤੀ ਗਈ। ਆਗੂਆਂ ਨੇ 22 ਮਾਰਚ ਦੇ ਐਕਸ਼ਨ ਨੂੰਕਾਮਯਾਬ ਕਰਨ ਦਾ ਸੱਦਾ ਵੀ ਿਦੱਤਾ।