sangrami lehar

ਨੌਜਵਾਨ ਸਭਾ ਬਾਬਾ ਬਕਾਲਾ ਦੀ ਜਨਰਲ ਬਾਡੀ ਮੀਿਟੰਗ ਹੋਈ

  • 12/03/2018
  • 07:02 PM

ਬਾਬਾ ਬਕਾਲਾ - ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਬਾਬਾ ਬਕਾਲਾ ਦੀ ਜਰਨਲ ਬਾਡੀ ਮੀਟਿੰਗ ਸਾਥੀ ਤਸਵੀਰ ਸਿੰਘ ਖਿਲਚੀਆ, ਇਕਬਾਲ ਸਿੰਘ ਭੌਰਸ਼ੀ ਅਤੇ ਪਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ|ਮੀਟਿੰਗ ਨੂੰ ਸੂਬਾ ਜਨਰਲ ਸਕੱਤਰ ਸ਼ਮਸ਼ੇਰ ਸਿੰਘ ਬਟਾਲਾ ਨੇ ਸੰਬੋਧਨ ਕੀਤਾ ਅਤੇ ਮੀਟਿੰਗ ਵਿਚ 22 ਮਾਰਚ ਨੂੰ ਕੀਤੇ ਜਾਣ ਵਾਲੇ ਐਸਬੰਲੀ ਮਾਰਚ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ|