sangrami lehar

ਮੋਦੀ ਸਰਕਾਰ ਦੀ ਅਰਥੀ ਸਾੜੀ

  • 08/03/2018
  • 09:48 PM

ਸਰਦੂਲਗੜ੍ਹ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਤਹਿਸੀਲ ਕਮੇਟੀ ਸਰਦੂਲਗੜ ਵੱਲੋ ਅਤੇ ਜਮਹੂਰੀ ਕਿਸਾਨ ਸਭਾ ਵੱਲੋ ਕੇਂਦਰ ਦੀ ਮੋਦੀ ਸਰਕਾਰ ਦੀਆ ਨੀਤੀਆ ਜੋ ਕਿ ਤਿਰਪੂਰਾ ਵਿੱਚ ਇਨਕਲਾਬੀ ਯੋਧਾ ਲੈਨਿਨ ਦੀ ਮੂਰਤੀ ਤੋੜਨ ਦੇ ਖਿਲਾਫ ਅਰਥੀ ਸਾੜੀ ਗਈ।