sangrami lehar

About Us

  • Home
  • About Sangrami Lehar

SANGRAMI LEHAR (A Political Monthly)


ਇਨਕਲਾਬੀ ਸਿਧਾਂਤ ਦਾ ਅਲੰਬਦਾਰ ਅਤੇ ਲੋਕ ਪੱਖੀ ਰਾਜਨੀਤੀ ਦਾ ਪਹਿਰੇਦਾਰ - ‘ਸੰਗਰਾਮੀ ਲਹਿਰ’ (ਤ੍ਰੈ ਭਾਸ਼ੀ ਮਾਸਿਕ) ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਸਮਾਜਵਾਦ ਦੇ ਉਦੇਸ਼ਾਂ ਦੀ ਰਾਖੀ ਅਤੇ ਮਜਬੂਤੀ ਪ੍ਰਤੀ ਵਚਨਬੱਧ ਹੈ।
  ਇਸ ਮਕਸਦ ਲਈ ਦੇਸ਼/ਵਿਦੇਸ਼ ’ਚ ਚੱਲ ਰਹੀਆਂ ਸੰਗਰਾਮੀ ਸਰਗਰਮੀਆਂ ਨੂੰ ਉਤਸ਼ਾਹਿਤ ਕਰਦਿਆਂ ਸੰਤੁਲਿਤ ਟਿੱਪਣੀਆਂ ਕਰਦਾ ਹੈ।
  ਵਿਗਿਆਨਕ ਅਤੇ ਭਵਿੱਖਮੁੱਖੀ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਹਰ ਹੀਲਾ ਕਰਦਾ ਹੈ।
  ਲੋਕਾਈ ਦੇ ਦਰਦਾਂ ਦਾ ਸਾਹਿਤ ਭਾਵ ਕਹਾਣੀ, ਕਵਿਤਾ, ਗੀਤ, ਗਜ਼ਲਾਂ ਨੂੰ ਨਿਯਮਿਤ ਥਾਂ ਦਿੰਦਾ ਹੈ।
  ਕਿਰਤੀ ਵਰਗਾਂ ਦੇ ਸਾਰੇ ਭਾਗਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਪ੍ਰਮੁੱਖਤਾ ਨਾਲ ਉਭਾਰਦਾ ਹੈ।
  ਪਰਿਆਵਾਰਣ ਦੀ ਰਾਖੀ ਸਮੇਤ ਸਾਰੇ ਮਾਨਵਵਾਦੀ ਸਰੋਕਾਰਾਂ ’ਤੇ ਪਹਿਰਾ ਦਿੰਦਾ ਹੈ। ਨਿਵੇਕਲੀ ਗੱਲ ਹਿ ਹੈ ਕਿ ਇਸ ਦੇ ਸਮੂਹ ਪਾਠਕ ਹੀ ਇਸ ਦੇ ਹਰ ਕਿਸਮ ਦੇ ਪ੍ਰਬੰਧਾਂ ’ਚ ਬਹੁਪਰਤੀ ਯੋਗਦਾਨ ਪਾਉਂਦੇ ਹਨ।

ਸੰਪਾਦਕ
ਮੰਗਤ ਰਾਮ ਪਾਸਲਾ

ਸੰਪਾਦਕੀ ਮੰਡਲ
ਹਰਕੰਵਲ ਸਿੰਘ
ਰਘਬੀਰ ਸਿੰਘ
ਮਹੀਪਾਲ
ਰਵੀ ਕੰਵਰ

ਮੈਨੇਜਰ
ਰਮੇਸ਼ ਚੰਦਰ ਸ਼ਰਮਾ ਮੋ. 94171-09955

ਪ੍ਰਬੰਧਕੀ ਬੋਰਡ ਦੇ ਮੈਂਬਰ
ਗੁਰਦਰਸ਼ਨ ਸਿੰਘ ਬੀਕਾ

ਪ੍ਰਬੰਧਕੀ ਦਫਤਰ
ਸ਼ਹੀਦ ਸਰਵਣ ਸਿੰਘ ਚੀਮਾ
ਮੈਮੋਰੀਅਲ ਭਵਨ 352/1 ਗੜ੍ਹਾ,
ਜਲੰਧਰ ਸ਼ਹਿਰ
ਫੋਨ : 0181-2483033
ਫੈਕਸ : 0181-2483028
ਕੀਮਤ : ਇਕ ਕਾਪੀ 15 ਰੁਪਏ
ਸਾਲਾਨਾ : 150 ਰੁਪਏ
ਬਦੇਸ਼ : 15 ਪੌਂਡ
30 ਅਮਰੀਕਨ ਡਾਲਰ
30 ਕੈਨੇਡੀਅਨ ਡਾਲਰ

'ਸੰਗਰਾਮੀ ਲਹਿਰ' ਦਾ ਚੰਦਾ ਜਾਂ ਸਹਾਇਤਾ ਮਨੀਆਰਡਰ ਜਾਂ ਚੈੱਕ ਰਾਹੀਂ ਭੇਜਦੇ ਸਮੇਂ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਮਨੀਆਰਡਰ/ਚੈੱਕ
'ਮੈਨੇਜਰ, ਸੰਗਰਾਮੀ ਲਹਿਰ', 352/1, ਫਗਵਾੜੀ ਮੁਹੱਲਾ, ਗੜ੍ਹਾ, ਜਲੰਧਰ
ਦੇ ਨਾਂਅ ਹੇਠ ਹੀ ਭੇਜੇ ਜਾਣ ਅਤੇ ਆਪਣਾ ਪਤਾ ਵੀ ਮੋਟੇ ਤੇ ਸਪੱਸ਼ਟ ਅੱਖਰਾਂ 'ਚ ਲਿਖਿਆ ਜਾਵੇ।
- ਮੈਨੇਜਰ 'ਸੰਗਰਾਮੀ ਲਹਿਰ'

Unique visitors