Now Reading
ਦਿੱਲੀ ਲਈ ਜਥਾ ਹੋਇਆ ਰਵਾਨਾ

ਦਿੱਲੀ ਲਈ ਜਥਾ ਹੋਇਆ ਰਵਾਨਾ

ਫਤਿਹਾਬਾਦ, 20 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਜਮਹੂਰੀ ਕਿਸਾਨ ਸਭਾ ਦਾ ਜਥਾ ਅੱਜ ਮੁੰਡਾਪਿੰਡ ਤੋਂ ਦਿੱਲੀ ਲਈ ਰਵਾਨਾ ਹੋਇਆ। ਇਸ ਸਬੰਧੀ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਹਰ 10 ਦਿਨ ਬਾਅਦ ਲਗਾਤਾਰ ਜਥੇ ਦਿੱਲੀ ਪਹੁੰਚ ਰਹੇ ਹਨ।

Scroll To Top