Now Reading
ਵਧੀਆਂ ਸੇਵਾਵਾਂ ਲਈ ਅਲੀਸ਼ੇਰ ਨੂੰ ਕੀਤਾ ਸਨਮਾਨਿਤ

ਵਧੀਆਂ ਸੇਵਾਵਾਂ ਲਈ ਅਲੀਸ਼ੇਰ ਨੂੰ ਕੀਤਾ ਸਨਮਾਨਿਤ

ਟਿਕਰੀ ਬਾਰਡਰ, 19 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਕਮੇਟੀ ਵੱਲੋਂ ਲਛਮਣ ਸਿੰਘ ਅਲੀਸ਼ੇਰ ਨੂੰ ਕਿਸਾਨ ਅੰਦੋਲਨ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਦੇ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਬਲਦੇਵ ਭਾਈਰੂਪਾ, ਕੁਲਵੰਤ ਮੌਲਵੀਵਾਲਾ, ਅਮਰੀਕ ਫਫੜੇ ਭਾਈ ਕੇ, ਹਰਪ੍ਰੀਤ ਝਬੇਲਵਾਲੀ ਆਦਿ ਹਾਜ਼ਰ ਸਨ।

Scroll To Top