Now Reading
ਤੀਜੇ ਦਿਨ ਵੀ ਧਰਨਾ ਰਿਹਾ ਜਾਰੀ

ਤੀਜੇ ਦਿਨ ਵੀ ਧਰਨਾ ਰਿਹਾ ਜਾਰੀ

ਮੋਰਿੰਡਾ, 18 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵੱਲੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਵਿੱਚ ਸੁਰੂ ਕੀਤੇ ਪੱਕੇ ਮੋਰਚੇ ਦੇ ਤੀਸਰੇ ਦਿਨ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੇਡਰੇਸਨ 1406-22 ਬੀ ਚੰਡੀਗੜ੍ਹ ਵੱਲੋਂ ਧਰਨੇ ਵਿੱਚ ਸ਼ਾਮਲ ਮੁਲਾਜ਼ਮ, ਪੈਨਸ਼ਨਰ ਆਗੂ, ਵਰਕਰ ਅਤੇ ਕੋਰੋਨਾ ਯੋਧੇ ਸ਼ਾਮਲ ਹੋਏ। ਇਸ ਸਬੰਧੀ ਬੀਰਇੰਦਰਪਾਲ ਸਿੰਘ ਪੁਰੀ ਨੇ ‘ਸੰਗਰਾਮੀ ਲਹਿਰ’ ਨੂੰ ਦੱਸਿਆ ਕਿ ਇਸ ਧਰਨੇ ਨੂੰ ਕਾਮਯਾਬ ਕਰਨ ਲਈ ਮੁਲਾਜ਼ਮਾਂ ’ਚ ਭਾਰੀ ਉਤਸ਼ਾਹ ਹੈ।

Scroll To Top