Now Reading
ਪਿੰਡ ਤੁੜ ਸਮੇਤ ਕਈ ਪਿੰਡਾਂ ‘ਚ ਕੈਂਡਲ ਮਾਰਚ ਕੀਤਾ

ਪਿੰਡ ਤੁੜ ਸਮੇਤ ਕਈ ਪਿੰਡਾਂ ‘ਚ ਕੈਂਡਲ ਮਾਰਚ ਕੀਤਾ

ਤਰਨ ਤਾਰਨ, 14 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਪਿੰਡ ਤੁੜ ‘ਚ ਪਿੰਡ ਦੇ ਲੋਕਾਂ ਨੇ ਪੁਲਵਾਮਾ ਦੇ ਸ਼ਹੀਦਾਂ ਅਤੇ ਕਿਸਾਨ ਅੰਦਲੋਨ ‘ਚ ਸ਼ਹੀਦ ਹੋਣ ਵਾਲਿਆਂ ਦੀ ਯਾਦ ‘ਚ ਕੈਂਡਲ ਮਾਰਚ ਕੀਤਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਤੁੜ ਤੋਂ ਇਲਾਵਾ ਕੋਟ ਚੰਬਾ, ਛਾਬੜੀ ਸਹਿਬ, ਗੇਲੋਕੇ ਆਦਿ ਪਿੰਡਾਂ ‘ਚ ਵੀ ਕੈਂਡਲ ਮਾਰਚ ਕੀਤਾ ਗਿਆ। ਜਿਸ ਦੀ ਅਗਵਾਈ ਜੰਗ ਬਾਹਦਰ ਸਿੰਘ ਤੁੜ, ਸਰਪੰਚ ਦਿਆਲ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕੀਤੀ।

Scroll To Top