Now Reading
7-8 ਫਰਵਰੀ ਨੂੰ ਬਲਾਕ/ਤਹਿਸੀਲ ਪੱਧਰੀ ਅਰਥੀ-ਫੂਕ ਰੈਲੀਆਂ ਕਰਨ ਦਾ ਸੱਦਾ

7-8 ਫਰਵਰੀ ਨੂੰ ਬਲਾਕ/ਤਹਿਸੀਲ ਪੱਧਰੀ ਅਰਥੀ-ਫੂਕ ਰੈਲੀਆਂ ਕਰਨ ਦਾ ਸੱਦਾ

ਜਲੰਧਰ- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੀ ਸੂਬਾ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਥਰਮਲ ਪਲਾਂਟ ਬੰਦ ਕਰਨ ਵਿਰੁੱਧ ਮਿਤੀ 7-8 ਫਰਵਰੀ ਨੂੰ ਬਲਾਕ/ਤਹਿਸੀਲ ਪੱਧਰੀ ਅਰਥੀ-ਫੂਕ ਰੈਲੀਆਂ ਕੀਤੀਆਂ ਜਾਣਗੀਆਂ। ਸਮੂਹ ਆਗੂਆਂ ਨੂੰ ਇਹਨਾਂ ਰੈਲੀਆਂ ਨੂੰ ਸਫਲ ਬਣਾਉਣ ਦੀ ਸਾਥੀ ਸਤੀਸ਼ ਰਾਣਾ ਅਤੇ ਤੀਰਥ ਬਾਸੀ ਨੇ ਅਪੀਲ ਕੀਤੀ ਹੈ।

Scroll To Top