Now Reading
ਸਿੰਘੂ ਬਾਰਡਰ ਤੇ ਪੁਤਲੇ ਫੂਕੇ

ਸਿੰਘੂ ਬਾਰਡਰ ਤੇ ਪੁਤਲੇ ਫੂਕੇ

ਸਿੰਘੂ ਬਾਰਡਰ, 16 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਇਥੇ ਮੋਦੀ, ਯੋਗੀ, ਸ਼ਾਹ, ਖੱਟੜ, ਗਰੇਵਾਲ, ਅਜੇ ਮਿਸ਼ਰਾ, ਤੋਮਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਮੋਹਣ ਸਿੰਘ ਧਮਾਣਾ, ਨਿਰਮਲ ਸਿੰਘ ਆਧੀ, ਬਲਵੰਤ ਸਿੰਘ ਬਹਿਰਾਮਕੇ, ਹਰਪ੍ਰੀਤ ਸਿੰਘ, ਰਤਨ ਸਿੰਘ ਢੰਡਾ, ਬਲਦੇਵ ਸਿੰਘ ਸਰਸਾ, ਸੋਹਣ ਸਿੰਘ ਧਮਾਣਾ, ਤਰਸੇਮ ਸਿੰਘ ਕਮਾਲਕੇ, ਕਾਕਾ ਸਿੰਘ ਕੋਟਲਾ ਆਦਿ ਹਾਜ਼ਰ ਸਨ।

Scroll To Top