ਸ਼ਹੀਦ ਭਗਤ ਿਸੰਘ ਨੌਜਵਾਨ ਲਈ ਤਰਨ ਤਾਰਨ ਦੀ ਮੀਟਿੰਗ ਆਯੋਿਜਤ by admin December 14, 2020 0 Shares 0 0 ਤਰਨ ਤਾਰਨ- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਲਾ ਤਰਨਤਾਰਨ ਦੀ ਮੀਟਿੰਗ ਵਿਚ ਫੈਸਲਾ ਕੀਤਾ ਕਿ 22 ਮਾਰਚ ਦੇ ਐਸੰਬਲੀ ਮਾਰਚ ਵਿਚ ਸੈਕੜੇ ਨੌਜਵਾਨ ਤੇ ਵਿਦਿਆਰਥੀ ਸ਼ਮਾਲ ਹੋਣਗੇ ਰੁਜਗਾਰ ਦੀ ਪ੍ਰਾਪਤੀ ਲਈ, ਬੇਰੁਜਗਾਰੀ ਭੱਤਾ,ਨਸ਼ੇ ਦੇ ਖਾਤਮੇ ਲਈ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ। 0 0