ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਚੋਣ ਕੀਤੀ by admin December 14, 2020 0 Shares 0 0 ਅਜਨਾਲਾ – ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਇਕਾਈ ਪਿੰਡ ਜਸਰਾਊਰ (ਅਜਨਾਲਾ) ਵਿਖੇ ਕਮੇਟੀ ਦੀ ਚੋਣ ਕੀਤੀ ਗਈ ਅਤੇ ਕੈਪਟਨ ਸਰਕਾਰ ਦੀਆ ਨੌਜਵਾਨ ਵਿਰੋਧੀ ਨੀਤੀਆ ਖਿਲਾਫ਼ ਡਟ ਕੇ ਮੁਕਾਬਲਾ ਕਰਨ ਦਾ ਅਹਿਦ ਲਿਆ| 0 0