ਮਾਤਾ ਲਾਜਵੰਤੀ ਪਤਨੀ ਸ਼੍ਰੀ ਪਰਸ ਰਾਮ, ਪਿੰਡ ਕੰਗ ਜਗੀਰ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੀਆਂ ਅੰਤਮ ਰਸਮਾਂ ਸਮੇਂ ਉਨ੍ਹਾਂ ਦੇ ਸਪੁੱਤਰ ਕਾਮਰੇਡ ਸੋਹਣ ਲਾਲ ਨੇ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਧਿਆਨ ਸਿੰਘ, ਸੀਨੀਅਰ ਆਗੂ ਆਰ.ਐਮ.ਪੀ.ਆਈ. ਚੰਡੀਗੜ੍ਹ ਨੇ ਆਪਣੀ ਮਾਤਾ ਸ਼੍ਰੀਮਤੀ ਸੂਰਤੀ ਦੇਵੀ ਦੀਆਂ ਅੰਤਮ ਰਸਮਾਂ ਮੌਕੇ ਪਾਰਟੀ ਨੂੰ 4100 ਰੁਪਏ ਅਤੇ ‘ਸੰਗਰਾਮੀ ਲਹਿਰ ਨੂੰ 1100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀ ਪੀ.ਬੀ. ਸਿੱਧੂ, ਰੇਲ ਵਿਹਾਰ, ਚੌਗਿੱਟੀ ਜਲੰਧਰ ਨੇ ‘ਸੰਗਰਾਮੀ ਲਹਿਰ’ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ 350 ਰੁਪਏ ਸਹਾਇਤਾ ਵਜੋਂ ਦਿੱਤੇ।
ਕੇਰਲ ਦੇ ਹੜ੍ਹ-ਪੀੜਿਤਾਂ ਵਾਸਤੇ ਰਾਹਤ ਫੰਡ ਲਈ ਅਪੀਲ
ਨਾਰੀਅਲ ਦੇ ਬੇਸ਼ੁਮਾਰ ਰੁੱਖਾਂ, ਕੁਦਰਤੀ ਬੇਲ-ਬੂਟਿਆਂ ਅਤੇ ਕਈ ਤਰ੍ਹਾਂ ਦੀ ਹੋਰ ਅਨਮੋਲ ਬਨਸਪਤੀ ਨਾਲ ਸ਼ਿੰਗਾਰੇ ਹੋਏ ਮਨ ਮੋਹਨੇ ਤੇ ਹਰੇ-ਭਰੇ ਵਾਤਾਵਰਨ ਵਾਲੇ ਕੇਰਲਾ ਪ੍ਰਾਂਤ ਅੰਦਰ ਇਸ ਵਾਰ ਆਏ ਹੜ੍ਹਾਂ ਨੇ ਜਾਨ-ਮਾਲ ਦੀ ਭਿਅੰਕਰ ਤਬਾਹੀ ਮਚਾਈ ਹੋਈ ਹੈ। ਸੈਂਕੜੇ ਮਾਸੂਮ ਜਾਨਾਂ ਇਸ ਕੁਦਰਤੀ ਅਤੇ ਮੁਨਾਫ਼ਾਖੋਰ ਖਣਨ ਮਾਫ਼ੀਏ ਵਲੋਂ ਸਿਰਜੀ ਹੋਈ ਕਰੋਪੀ ਦੀ ਭੇਂਟ ਚੜ੍ਹ ਗਈਆਂ ਹਨ। ਸੜਕਾਂ ਤੇ ਪੁਲ ਤੇਜ਼ ਰਫ਼ਤਾਰ ਪਾਣੀ ਦੀ ਝਾਲ ਨਹੀਂ ਝੱਲ ਸਕੇ। ਹਜ਼ਾਰਾਂ ਦੀ ਗਿਣਤੀ ਵਿਚ ਭਰੇ-ਪੂਰੇ ਘਰ ਰੁੜ੍ਹ ਗਏ ਹਨ। ਫਸਲਾਂ ਤਬਾਹ ਹੋ ਗਈਆਂ ਹਨ। ਇਹਨਾਂ ਲੱਖਾਂ ਬੇਘਰੇ ਹੜ੍ਹ ਪੀੜਤਾਂ ਦੀ ਮਦਦ ਲਈ ਕੇਂਦਰੀ ਸਰਕਾਰ ਵਲੋਂ ਦਿੱਤੀ ਗਈ ਸਹਾਇਤਾ ਅਸਲੋਂ ਹੀ ਨਾਕਾਫੀ ਹੈ। ਇਸ ਲਈ, ਇਸ ਘਾਟ ਨੂੰ ਪੂਰਾ ਕਰਨ ਵਾਸਤੇ ਹਰ ਮਾਨਵਵਾਦੀ ਇਨਸਾਨ ਤੋਂ, ਉਸਦੀ ਸਮਰੱਥਾ ਅਨੁਸਾਰ, ਮਾਇਕ ਸਹਾਇਤਾ ਇਕੱਤਰ ਕਰਨਾ ਅੱਜ ਇਕ ਅਹਿਮ ਕਾਰਜ ਬਣ ਗਿਆ ਹੈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਵੀ ਇਸ ਮੰਤਵ ਲਈ ਫੰਡ ਇਕੱਠਾ ਕਰਨ ਦਾ ਫੈਸਲਾ ਕੀਤਾ ਹੈ ਜਿਹੜਾ ਕਿ ਪਾਰਟੀ ਦੀ ਕੇਰਲਾ ਸਟੇਟ ਕਮੇਟੀ ਰਾਹੀਂ ਹੜ੍ਹ ਪੀੜਤਾਂ ਤੱਕ ਪਹੁੰਚਾਇਆ ਜਾਵੇਗਾ। ਪਾਰਟੀ ਦੇ ਇਸ ਉਦਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮਾਨਵਵਾਦੀ ਕਦਰਾਂ ਕੀਮਤਾਂ ਪੱਖੋਂ ਖੁਲ੍ਹ ਦਿਲੇ ਤੇ ਹਰ ਲੋੜਵੰਦ ਦਾ ਸਹਾਰਾ ਬਣਨ ਲਈ ਸੰਸਾਰ ਭਰ ਵਿਚ ਆਪਣੀ ਨਿਵੇਕਲੀ ਪਛਾਣ ਬਣਾ ਚੁੱਕੇ ਪੰਜਾਬੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਇਸ ਮਹਾਯੱਗ ਵਿਚ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ। ਮਿਤੀ 25 ਅਗਸਤ ਤੱਕ ਪ੍ਰਾਪਤ ਰਕਮਾਂ ਦੇ ਵੇਰਵੇ :
1. ਆਰ.ਐਮ.ਪੀ.ਆਈ. ਹਰਿਆਣਾ ਸੂਬਾ ਕਮੇਟੀ ਦੀ ਅਗਵਾਈ ‘ਚ ਜਨਤਕ ਉਗਰਾਹੀ 31,330 ਰੁਪਏ
2. ਕਾਮਰੇਡ ਕੰਵਲਜੀਤ ਕੌਰ ਦੀ ਅਗਵਾਈ ਹੇਠ ਅੰਮ੍ਰਿਤਸਰ ਸ਼ਹਿਰ ‘ਚੋਂ ਜਨਤਕ ਉਗਰਾਹੀ 40,620 ਰੁਪਏ
3. ਕਾਮਰੇਡ ਮੰਗਤ ਰਾਮ ਪਾਸਲਾ ਦੀ ਅਗਵਾਈ ਹੇਠ ਕਸਬਾ ਫਿਲੌਰ ਜਲੰਧਰ ‘ਚੋਂ ਜਨਤਕ ਉਗਰਾਹੀ 36,230 ਰੁਪਏ
4. ਨਵਾਂ ਸ਼ਹਿਰ ‘ਚੋਂ ਜਨਤਕ ਉਗਰਾਹੀ 25,000 ਰੁਪਏ
5. ਮਹਿਤਾ ਚੌਕ ‘ਚੋਂ ਜਨਤਕ ਉਗਰਾਹੀ11,000 ਰੁਪਏ
6. ਤਰਨ ਤਾਰਨ ਜ਼ਿਲ੍ਹਾ ਕਮੇਟੀ ਮੈਂਬਰਾਂ ਵਲੋਂ 9,200 ਰੁਪਏ
7. ਤਹਿਸੀਲ ਕਮੇਟੀ ਬਾਬਾ ਬਕਾਲਾ ਦੇ ਮੈਂਬਰਾਂ ਵਲੋਂ 2,300 ਰੁਪਏ
8. ਕਾਮਰੇਡ ਮੰਗਤ ਰਾਮ ਪਾਸਲਾ 2,000 ਰੁਪਏ
9. ਕਾਮਰੇਡ ਰਮੇਸ਼ ਸ਼ਰਮਾ 2,000 ਰੁਪਏ 1
0. ਕਾਮਰੇਡ ਇੰਦਰਜੀਤ ਚੁਗਾਵਾਂ 1000 ਰੁਪਏ
11. ਕਾਮਰੇਡ ਮਹੀਪਾਲ ਬਠਿੰਡਾ 1,000 ਰੁਪਏ
12. ਕਾਮਰੇਡ ਰਾਮ ਕਿਸ਼ਨ ਜਲੰਧਰ 1,000 ਰੁਪਏ
13. ਸਾਥੀ ਰਮੇਸ਼ ਰਾਣਾ 200 ਰੁਪਏ
14. ਆਰ.ਐਮ.ਪੀ.ਆਈ. ਦੀ ਮਾਹਿਲਪੁਰ ਕਮੇਟੀ 16,000 ਰੁਪਏ
15. ਡਾ. ਕਰਮਜੀਤ ਸਿੰਘ 5,000 ਰੁਪਏ
16. ਕਾਮਰੇਡ ਹਰਜਾਪ ਸਿੰਘ ਖਡਿਆਲਾ ਸੈਣੀਆਂ 6,000 ਰੁਪਏ
17. ਕਾਮਰੇਡ ਬਿਮਲਾ ਦੇਵੀ 5,000 ਰੁਪਏ
18. ਕਾਮਰੇਡ ਗੁਰਦੇਵ ਦੱਤ 5,000 ਰੁਪਏ
19. ਸ਼੍ਰੀ ਗਣੇਸ਼ ਕੁਮਾਰ ਸਪੁੱਤਰ ਕਾਮਰੇਡ ਗੰਗਾ ਪ੍ਰਸ਼ਾਦ 2,000 ਰੁਪਏ
20. ਕਾਮਰੇਡ ਕੁਲਤਾਰ ਸਿੰਘ ਕੁਲਤਾਰ 1,000 ਰੁਪਏ
21. ਕਾਮਰੇਡ ਯੋਧ ਸਿੰਘ 1,000 ਰੁਪਏ
22. ਡਾ. ਤ੍ਰਿਲੋਚਨ ਸਿੰਘ 1,000 ਰੁਪਏ
23. ਕਾਮਰੇਡ ਸ਼ਾਂਤੀ ਦੇਵੀ ਮੁਕੇਰੀਆਂ 1,000 ਰੁਪਏ
24. ਕਾਮਰੇਡ ਸਵਰਨ ਸਿੰਘ ਮੁਕੇਰੀਆਂ 1,000 ਰੁਪਏ
25. ਕਾਮਰੇਡ ਸ਼ਿਵ ਕੁਮਾਰ ਅਮਰੋਹ 2,000 ਰੁਪਏ
26. ਕਾਮਰੇਡ ਗਿਆਨ ਸਿੰਘ ਗੁਪਤਾ 4,000 ਰੁਪਏ
27. ਕਾਮਰੇਡ ਬਲਵੰਤ ਸਿੰਘ ਗੜ੍ਹਸ਼ੰਕਰ 1,000 ਰੁਪਏ
28. ਬੀਬੀ ਸੰਤੋਸ਼ ਕੌਰ ਬੰਬੇਲੀ 2,000 ਰੁਪਏ
29. ਸੀਏ ਅਮਨਦੀਪ ਕੰਵਰ 2,000 ਰੁਪਏ
30. ਸ਼੍ਰੀ ਨਵਦੀਪ ਕੰਵਰ 500 ਰੁਪਏ
31. ਸ਼੍ਰੀਮਤੀ ਰਜਨੀ ਕੰਵਰ 500 ਰੁਪਏ
32. ਸੀਏ. ਗਗਨਦੀਪ ਕੰਵਰ 2,000 ਰੁਪਏ
33. ਸ਼੍ਰੀਮਤੀ ਨਵਜੋਤ ਕੰਵਰ 1,000 ਰੁਪਏ
34. ਕਾਮਰੇਡ ਗੁਰਦਰਸ਼ਨ ਸਿੰਘ ਬੀਕਾ 5,000 ਰੁਪਏ
ਕੁੱਲ ਜੋੜ 2,26,880 ਰੁਪਏ
ਇਸ ਰਾਹਤ ਫੰਡ ਲਈ ਇਹ ਪੈਸੇ, ਪੰਜਾਬ ਨੈਸ਼ਨਲ ਬੈਂਕ, ਸ਼ਾਖਾ ਐਸ.ਜੀ.ਐਲ. ਚੈਰੀਟੇਬਲ ਹਸਪਤਾਲ, ਗੜ੍ਹਾ ਰੋਡ, ਜਲੰਧਰ-144020 ਦੇ ਖਾਤਾ ਨੰਬਰ 4705000100037391, ਜਿਸ ਦਾ ਆਈ.ਐਫ.ਸੀ. ਕੋਡ PUNB 0470500 ਹੈ, ਵਿਚ ਸਿੱਧੇ ਵੀ ਜਮ੍ਹਾਂ ਕਰਵਾਏ ਜਾ ਸਕਦੇ ਹਨ।
– ਸੰਪਾਦਕੀ ਮੰਡਲ
ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ।