ਸਾਥੀ ਯੋਗ ਰਾਜ ਰੱਤੂ, ਪਿੰਡ ਸਰਹਾਲ ਮੁੰਡੀ, ਤਹਿਸੀਲ ਫਿਲੌਰ (ਜਲੰਧਰ) ਦੇ ਪਿਤਾ ਜੀ ਪਿਆਰੇ ਲਾਲ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦੇ ਸ਼ਰਧਾਂਜਲੀ ਸਮਾਗਮ ਮੌਕੇ ਪਰਿਵਾਰ ਵੱਲੋਂ ਆਰਐਮਪੀਆਈ ਨੂੰ 1500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸੇਵਾ ਮੁਕਤ ਪ੍ਰਿੰਸੀਪਲ ਇਕਬਾਲ ਸਿੰਘ ਜੀ ਵਲੋਂ ਆਪਣੇ ਪਿਤਾ ਕਾਮਰੇਡ ਕਰਤਾਰ ਸਿੰਘ ਪਨਾਮ (ਨਵਾਂ ਸ਼ਹਿਰ), ਮਾਤਾ ਸ਼੍ਰੀਮਤੀ ਪ੍ਰੀਤਮ ਕੌਰ ਅਤੇ ਸੁਪਤਨੀ ਸ਼੍ਰੀਮਤੀ ਨਰੰਜਣ ਕੌਰ ਦੀ ਯਾਦ ਵਿਚ ਆਰ.ਐਮ.ਪੀ.ਆਈ. ਸੂਬਾ ਕਮੇਟੀ ਨੂੰ 10,000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 5000 ਰੁਪਏ ਸਹਾਇਤਾ ਵਜੋਂ ਦਿੱਤੇ।
ਭੈਣ ਸ਼ਮਿੰਦਰ ਕੌਰ ਸ਼ਮੀ ਅਤੇ ਚਰਨਕੰਵਲਜੀਤ ਸਿੰਘ ਭਕਨਾ ਵਲੋਂ ਆਪਣੀ ਮਾਤਾ ਸ਼੍ਰੀਮਤੀ ਗੁਰਮੀਤ ਕੌਰ ਟਪਿਆਲਾ ਦੀ ਯਾਦ ਵਿਚ ਆਰ.ਐਮ.ਪੀ.ਆਈ. ਨੂੰ 500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਮਾਤਾ ਕਿਸ਼ਨੀ ਦੇਵੀ, ਬਸਤੀ ਯੋਧੇਵਾਲ (ਲੁਧਿਆਣਾ) ਦੀ ਅੰਤਮ ਅਰਦਾਸ ਸਮੇਂ ਉਨ੍ਹਾਂ ਦੇ ਸਪੁੱਤਰ ਸਾਥੀ ਅਮਰੀਕ ਸਿੰਘ ਨੇ ਪਾਰਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਧਰਮ ਕੌਰ ਸੁਪਤਨੀ ਕਾਮਰੇਡ ਦੀਵਾਨ ਸਿੰਘ ਉਧੋਵਾਲ ਦੀ ਅੰਤਮ ਅਰਦਾਸ ਸਮੇਂ ਪਰਿਵਾਰ ਨੇ ਆਰ.ਐਮ.ਪੀ.ਆਈ. ਲਈ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਗੁਰਦੀਪ ਸਿੰਘ ਨੇ ਸਿਹਤ ਵਿਭਾਗ ‘ਚੋਂ ਸੇਵਾਮੁਕਤੀ ਸਮੇਂ ਪਾਰਟੀ ਨੂੰ 8000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਟੀ.ਆਰ.ਗੌਤਮ ਨੇ ਆਪਣੀ ਸੁਪਤਨੀ ਸ਼੍ਰੀਮਤੀ ਤ੍ਰਿਪਤਾ ਦੇਵੀ ਦੀਆਂ ਅੰਤਮ ਰਸਮਾਂ ਮੌਕੇ ਆਰ.ਐਮ.ਪੀ.ਆਈੇ. ਨੂੰ 11 ਹਜ਼ਾਰ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਡਾਕਟਰ ਕਰਮਜੀਤ ਸਿੰਘ ਵਲੋਂ ਆਪਣੀ ਮਾਤਾ ਸ਼੍ਰੀਮਤੀ ਰਤਨ ਕੌਰ ਦੀਆਂ ਅੰਤਮ ਰਸਮਾਂ ਸਮੇਂ ਪਾਰਟੀ ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੇਂਦਰੀ ਦਫਤਰ ਦੀ ਨਵੀਂ ਉਸਾਰੀ ਬਿਲਡਿੰਗ ਵਿਚ ਪੱਖੇ ਲੁਆਉਣ ਲਈ ਪਾਰਟੀ ਮੈਂਬਰਾਂ, ਹਮਦਰਦਾਂ ਅਤੇ ਸ਼ੁਭਚਿੰਤਕਾਂ ਨੇ ਹੇਠ ਲਿਖੇ ਅਨੁਸਾਰ ਇਮਦਾਦ ਭੇਜੀ :
ਪ੍ਰੋ. ਤੇਜਿੰਦਰ ਵਿਰਲੀ ਅਤੇ ਉਨ੍ਹਾਂ ਦੇ ਸਹਿਕਰਮੀਆਂ ਵਲੋਂ 5000 ਰੁਪਏ ਦਿੱਤੇ ਗਏ।
ਪਾਰਟੀ ਸੂਬਾ ਕਮੇਟੀ ਦੇ ਮੈਂਬਰ ਪ੍ਰੋ. ਜੈਪਾਲ ਦੀ ਬੇਟੀ ਸਰਗਮ ਤੂਰ ਵਲੋਂ 20,000 ਰੁਪਏ ਦਿੱਤੇ ਗਏ।
ਪ.ਸ.ਸ.ਫ. ਦੇ ਜਨਰਲ ਸਕੱਤਰ ਸਾਥੀ ਤੀਰਥ ਸਿੰਘ ਬਾਸੀ ਵਲੋਂ 2500 ਰੁਪਏ ਭੇਂਟ ਕੀਤੇ ਗਏ।
ਮਾਤਾ ਭਗਵਾਨ ਦੇਵੀ ਬਠਿੰਡਾ ਦੀ ਬਰਸੀ ਮੌਕੇ ਉਨ੍ਹਾਂ ਦੀ ਨੂੰਹ ਸ਼੍ਰੀਮਤੀ ਸਰੋਜ ਰਾਣੀ ਨੇ 2500 ਰੁਪਏ ਭੇਜੇੇ।
ਸ਼੍ਰੀਮਤੀ ਸ਼ਿਵਿੰਦਰ ਕੌਰ ਅਤੇ ਚਮਨ ਲਾਲ ਸ਼ਰਮਾ (ਬਰਗਾੜੀ) ਨੇ ਆਪਣੇ ਪਿਤਾ ਸ਼੍ਰੀ ਰੂਪ ਲਾਲ ਦੀ ਯਾਦ ਵਿਚ 1500 ਰੁਪਏ ਭੇਜੇ।
ਸਹਾਇਤਾ ਦੇਣ ਵਾਲੇ ਸਭਨਾ ਸਾਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ।