ਸਰਦੂਲਗੜ੍ਹ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ by admin December 14, 2020 0 Shares 0 0 ਸਰਦੂਲਗੜ੍ਹ : ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਨੂੰ ਬੰਦ ਕਰਕੇ ਦਲਿਤ ਵਿਦਿਅਾਰਥੀਅਾ ਕੋਲੋਂ ਪੂਰੀ ਫੀਸ ਵਸੂਲਣ ਦੇ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਹੁਕਮਾਂ ਖਿਲਾਫ ਨੌਜਵਾਨ ਸਭਾ ਤੇ ਪੀ.ਅੈਸ.ਅੈਫ. ਵੱਲੋਂ ਫੱਤਾਮਾਲੋਕਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ 0 0