ਮੁਹਾਲੀ ‘ਚ ਮੰਗ ਪੱਤਰ ਦਿੱਤਾ by admin June 30, 2021 0 Shares 0 0 ਮੁਹਾਲੀ, 30 ਜੂਨ (ਸੰਗਰਾਮੀ ਲਹਿਰ ਬਿਊਰੋ)- ਅੱਜ ਚਾਰ ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਡਿਪਟੀ ਕਮਿਸਨਰ ਮੁਹਾਲੀ ਦੇ ਦਫਤਰ ਸਾਹਮਣੇ ਪੈਟਰੋਲੀਅਮ ਪਦਾਰਥਾਂ ਤੇ ਵਧੀ ਹੋਈ ਮਹਿੰਗਾਈ ਦੇ ਵਿਰੁੱਧ ਰੋਸ ਮੁਜਾਹਰਾ ਕਰਕੇ ਮੰਗ ਪੱਤਰ ਦਿੱਤਾ ਗਿਆ। 0 0