Now Reading
ਮੁਲਾਜ਼ਮਾਂ ਨੇ ਮੋਰਚੇ ਦੀ ਹਮਾਇਤ ਚ ਜਾਮ ਲਗਾਇਆ

ਮੁਲਾਜ਼ਮਾਂ ਨੇ ਮੋਰਚੇ ਦੀ ਹਮਾਇਤ ਚ ਜਾਮ ਲਗਾਇਆ

ਲੁਧਿਆਣਾ, 29 ਅਗਸਤ (ਸੰਗਰਾਮੀ ਲਹਿਰ ਬਿਊਰੋ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਲੁਧਿਆਣਾ ਵਿਖੇ ਵੰਗਾਰ ਰੈਲੀ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਚ ਮੁਲਾਜ਼ਮਾਂ ਨੇ ਸੜਕਾਂ ਜਾਮ ਕੀਤੀਆ।

Scroll To Top