ਸਿਰਸਾ, 10 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ ਜੇ ਜਿਲ੍ਹਾ ਪ੍ਰਦਾਨ ਰਣਜੀਤ ਸਿੰਘ ਵਿਰਕ ਅਤੇ ਏਲਨਾਬਾਦ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਸਮੇਤ ਦੋ ਦਰਜਨ ਕਿਸਾਨ ਆਗੂਆਂ ਤੇ ਕੇਸ ਦਰਜ ਕੀਤੇ ਹਨ। ਸਮਿਤੀ ਦੇ ਪ੍ਰਧਾਨ ਸਾਥੀ ਮਨਦੀਪ ਨਥਵਾਨ ਨੇ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ।
ਪੁਲੀਸ ਕੇਸ ਦਰਜ ਕਰਨ ਦੀ ਨਥਵਾਨ ਨੇ ਕੀਤੀ ਨਿਖੇਧੀ
