Now Reading
ਪਿੰਡ ਭੂੰਦੜਵਾਸ ਵਿਖੇ ਅਰਦਾਸ ਕੀਤੀ

ਪਿੰਡ ਭੂੰਦੜਵਾਸ ਵਿਖੇ ਅਰਦਾਸ ਕੀਤੀ

ਰਤੀਆ, 12 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਪਿੰਡ ਭੂੰਦੜਵਾਸ ਵਿਖੇ ਲਖੀਮਪੁਰ ਖੀਰੀ (ਯੁਪੀ) ਵਿੱਚ ਸ਼ਹਿਦ ਹੋਏ ਕਿਸਾਨ ਵੀਰਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਚ ਪਿੰਡ ਵਾਸੀਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਹਰਿਆਣਾ ਸੰਘਰਸ਼ ਸਮਿਤੀ ਦੇ ਆਗੂਆਂ ਨੇ ਉਚੇਚ ਤੌਰ ਤੇ ਹਾਜ਼ਰ ਲਵਾਈ।

Scroll To Top