ਪਿੰਡ ਭੂੰਦੜਵਾਸ ’ਚ ਨੁੱਕੜ ਨਾਟਕ ਕਰਵਾਏ by admin October 3, 2021 0 Shares 0 0 ਰਤੀਆ, 3 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਲੰਘੇ ਸਾਲ ਤੋਂ ਚਲਦੇ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਨੇ ਪਿੰਡਾਂ ਚ ਨੁੱਕੜ ਨਾਟਕਾਂ ਦੀ ਮੁਹਿੰਮ ਆਰੰਭ ਕੀਤੀ ਹੈ। ਪਿੰਡ ਭੂਦੜਵਾਸ ’ਚ ਕਰਵਾਏ ਇਕ ਸਮਾਗਮ ਨੂੰ ਨਿਰਭੈ ਰਤੀਆ ਨੇ ਸੰਬੋਧਨ ਕੀਤਾ। 0 0