Now Reading
ਪਿੰਡ ਪਿਲਛੀਆ ’ਚ ਨੁੱਕੜ ਨਾਟਕ ਕਰਵਾਏ

ਪਿੰਡ ਪਿਲਛੀਆ ’ਚ ਨੁੱਕੜ ਨਾਟਕ ਕਰਵਾਏ

ਰਤੀਆ, 3 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਰਤੀਆ ਵਲੋਂ ਕਿਸਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਪਿੰਡਾਂ ਚ ਨੁੱਕੜ ਨਾਟਕ ਕਰਵਾਏ ਜਾ ਰਹੇ ਹਨ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਪਿੰਡਾਂ ਚ ਨੁੱਕੜ ਨਾਟਕਾਂ ਦੀ ਇਸ ਮੁਹਿੰਮ ਤਹਿਤ ਪਿੰਡ ਪਿਲਛੀਆ ’ਚ ਨਾਟਕ ਕਰਵਾਏ। ਜਿਥੇ ਇਕੱਠ ਨੂੰ ਨਿਰਭੈ ਰਤੀਆ ਨੇ ਸੰਬੋਧਨ ਕੀਤਾ।

Scroll To Top