Now Reading
ਪਿੰਡ ਆਧੀ ਚ ਪੁਤਲਾ ਫੂਕਿਆ

ਪਿੰਡ ਆਧੀ ਚ ਪੁਤਲਾ ਫੂਕਿਆ

ਨਕੋਦਰ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਪਿੰਡ ਆਧੀ ਵਿਖੇ ਨਿਰਮਲ ਸਿੰਘ ਆਧੀ, ਦੇਸ ਰਾਜ ਅਲੀ ਚੱਕ ਅਤੇ ਸਿਮਰਨਜੀਤ ਸਿੰਘ ਦੀ ਅਗਵਾਈ ਵਿੱਚ ਮੋਦੀ-ਯੋਗੀ-ਖੱਟਰ ਦਾ ਪੁਤਲੇ ਫੂਕ ਕੇ ਲਖੀਮਪੁਰ ਖੀਰੀ ਵਿਖੇ ਸੰਘ-ਭਾਜਪਾ ਆਗੂਆਂ ਰਾਹੀਂ ਗਿਣ ਮਿਥ ਕੇ ਕੀਤੇ ਗਏ ਕਿਸਾਨਾਂ ਦੇ ਕਤਲੇਆਮ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਨਿਰਮਲ ਆਧੀ ਨੇ ਸੰਬੋਧਨ ਕੀਤਾ। ਇਕੱਠੇ ਹੋਏ ਲੋਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ।

Scroll To Top