Now Reading
ਧਾਰਾ 302 ਤਹਿਤ ਕੇਸ ਦਰਜ ਕਰਨ ਦੀ ਕੀਤੀ ਮੰਗ

ਧਾਰਾ 302 ਤਹਿਤ ਕੇਸ ਦਰਜ ਕਰਨ ਦੀ ਕੀਤੀ ਮੰਗ

ਮੁਕੇਰੀਆਂ, 1 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਹਰਸਾ ਮਨਾਸਰ ਟੌਲ ਪਲਾਜੇ ਤੇ ਚਲਦਾ ਅੰਦਲੋਨ ਅੱਜ 326ਵੇਂ ਦਿਨ ਪੁੱਜ ਗਿਆ। ਅੱਜ ਧਰਨੇ ਨੂੰ ਸਵਰਨ ਸਿੰਘ, ਅਵਤਾਰ ਸਿੰਘ ਬੌਬੀ, ਬਲਕਾਰ ਸਿੰਘ ਮੱਲ੍ਹੀ, ਬਲਜੀਤ ਸਿੰਘ ਛੰਨੀ, ਬਲਦੇਵ ਕ੍ਰਿਸ਼ਨ, ਨਰਿੰਦਰ ਸਿੰਘ ਗੋਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਹਰਿਆਣਾ ਚ ਹੋਏ ਲਾਠੀਚਾਰਜ ਲਈ ਦੋਸ਼ੀਆਂ ਖਿਲਾਫ਼ ਧਾਰਾ 302 ਤਹਿਤ ਮੁਕੱਦਮਾ ਦਰਜਾ ਕਰਨਾ ਚਾਹੀਦਾ ਹੈ। ਅੱਜ ਧਰਨਾਕਾਰੀਆਂ ਲਈ ਲੰਗਰ ਦੀ ਸੇਵਾ ਹਰੀ ਸਿੰਘ ਛੰਨੀ ਨੰਦ ਸਿੰਘ ਵਲੋਂ ਕੀਤੀ ਗਈ।

Scroll To Top