Now Reading
ਦਿੱਲੀ ਲਈ ਜਥਾ ਹੋਇਆ ਰਵਾਨਾ

ਦਿੱਲੀ ਲਈ ਜਥਾ ਹੋਇਆ ਰਵਾਨਾ

ਬਿਆਸ, 20 ਮਈ (ਸੰਗਾਰਮੀ ਲਹਿਰ ਬਿਊਰੋ)- ਦਿੱਲੀ ਸੰਘਰਸ਼ ‘ਚ ਜਾਣ ਲਈ ਇਲਾਕੇ ਦੇ ਵੱਖ-ਵੱਖ ਪਿੰਡਾਂ ‘ਚੋਂ ਇੱਕ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਜਥੇ ਨੂੰ ਜਮਹੂਰੀ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਸੈਦਪੁਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਰਵਾਨਾ ਕੀਤਾ। ਦਿੱਲੀ ਜਾਣ ਵਾਲੇ ਜਥੇ ‘ਚ ਸ਼ਾਮਲ ਸਾਥੀ ਕਾਫ਼ੀ ਉਤਸ਼ਾਹ ‘ਚ ਨਜ਼ਰ ਆਏ।

Scroll To Top