ਦਿੱਲੀ ਲਈ ਜਥਾ ਰਵਾਨਾ by admin February 4, 2021 0 Shares 0 0 ਝਬਾਲ, 3 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਇਥੋਂ ਜਮਹੂਰੀ ਕਿਸਾਨ ਸਭਾ ਦੀ ਅਗਵਾੀ ਹੇਠ ਚੌਥਾ ਕਾਫਲਾ ਦਿੱਲੀ ਨੂੰ ਰਵਾਨਾ ਕੀਤਾ ਗਿਆ। ਜਥੇ ‘ਚ ਸ਼ਾਮਲ ਸਾਥੀਆਂ ਨੇ ਨਾਅਰੇ ਮਾਰ ਕੇ ਜਥੇ ਦਾ ਜੋਸ਼ ਵਧਾਇਆ। 0 0