ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮਹੂਵਾਲ ਵਿਖੇ ਜਲਸਾ ਕੀਤਾ by admin December 14, 2020 0 Shares 0 0 ਨਕੋਦਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਆਰੰਭੇ ਜਥਾ ਮਾਰਚ ਦੌਰਾਨ ਪਿੰਡ ਮਹੂਵਾਲ ਵਿਖੇ ਇੱਕ ਭਰਵਾ ਜਲਸਾ ਕੀਤਾ ਗਿਆ। ਇਸ ਨੂੰ ਮਜ਼ਦੂਰਾਂ ਦੇ ਆਗੂ ਸਾਥੀ ਮੰਗਤ ਰਾਮ ਪਾਸਲਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਸੂਬਾ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। 0 0