ਖੇਮਕਰਨ : ਦਿਹਾਤੀ ਮਜਦੂਰ ਸਭਾ ਵੱਲੋ ਪਿੰਡ ਮੱਖੀ ਕਲਾ ਵਿਖੇ ਪਲਾਟਾ ਸੰਬਧੀ ਲੱਗਾ ਪੱਕਾ ਮੋਰਚਾ ਚੌਥੇ ਦਿਨ ਵਿੰਚ ਦਾਖਲ ਹੋਗਿਅਾ ਜਿਸ ਵਿੰਚ ਵੱਡੀ ਗਿਣਤੀ ਵਿਚ ਖੇਤ ਮਜਦੂਰ ਅੌਰਤਾ ਅਤੇ ਮਰਦਾ ਅਾਪਣੇ ਪਰਿਵਾਰਾ ਸਮੇਤ ਸਾਮਲ ਹੋ ਰਿਹੇ ਹਨ ੲਿਸ ਮੌਕੇ ਧਰਨਾ ਕਾਰੀਅਾ ਨੂੰ ਸਬੋਧਨ ਕਰਦਿਅਾ ਦਿਹਾਤੀ ਮਜਦੂਰ ਸਭਾ ਦੇ ਜਿਲਾ ਪਰਧਾਨ ਚਮਲ ਲਾਲ ਦਰਾਜਕੇ ਨੇ ਬੋਲਦਿਅਾ ਕਿਹਾ ਕਿ ਪਿੰਡ ਮੱਖ ਕਲਾ ਦੇ ਬੇਜਮੀਨੇ ਲੋਕਾ ਨੂੰ ਫੌਰੀ ਤੋਰ ਤੇ ਪੰਚਾੲਿਤ ਜਮੀਨਾ ਵਿਚੋ 10-10 ਮਰਲੇ ਦੇ ਪਲਾਟ ਅਲਾਟ ਕਰਕੇ ਦਿਤੇ ਜਾਣ ਦਲਿਤਾ ੳੁਪਰ ਜਾਤ ਪਾਤ ਦੇ ਅਾਧਾਰ ਤੇ ਕੀਤਾ ਜਾਦਾ ਅੱਤਿਅਾਚਾਰ ਅਤੇ ਹਰ ਤਰਾ ਦੇ ਵਿਤਕਰੇ ਬੰਦ ਕੀਤੇ ਜਾਨ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਤਿਖੇ ਜਮੀਨੀ ਸੁਧਾਰ ਕੀਤੇ ਜਾਣ ਅਤੇ ਜਗੀਰਦਾਰਾ ਵਲੋ ਵਾਧੂ ਦੰਬੀ ਹੋੲੀ ਜਮੀਨ ਬੰਜਰ ਤੇ ਸਰਕਾਰੀ ਜਮੀਨ ਸਮੇਤ ਕੱਢਕੇ ਬੇਜਮੀਨੇ ਮਜਦੂਰ ਵਿਚ ਮੁਫਤ ਵੰਡੀ ਜਾਵੇ ਪੰਚਾੲਿਤੀ ਜਮੀਨਾ ਦਾ ਤੀਜਾ ਹੀਸਾ ਖੇਤੀ ਵਾਸਤੇ ਅਾਮ ਠੇਕੇ ਤੇ ਤੀਜੇ ਹਿਸੇ ਤੇ ਮਜਦੂਰਾ ਨੂੰ ਦਿਤੇ ਜਾਣ ਬੇਘਰੇ ਅਤੇ ਲੋੜ ਵੰਦ ਲੋਕਾ ਨੂੰ 10-10 ਮਰਲੇ ਦੇ ਰਹਾੲਿਸੀ ਪਲਾਟ ਦਿਤੇ ਜਾਣ ਪਿਛਲੇ ਅਲਾਟ ਹੋੲੇ ਪਲਾਟਾ ਦੇ ਕਬਜੇ ਤਰੁੰਤ ਦਿਵਾਏ ਜਾਣ ਸਾਮਲਾਟ ਸਰਕਾਰੀ ਪੰਚਾੲਿਤੀ ਲਾਲ ਲਕੀਰ ਦੇ ਅੰਦਰਲੀ ਅਤੇ ਹੋਰ ਸਾਝੀ ਕਾਬਜੀ ਥਾਵਾ ਤੇ ਮਜਦੂਰ ਨੂੰ ਹੱਕ ਦਿਤੇ ਜਾਣ ੲਿਸ ਧਰਨੇ ਨੂੰ ੳੁਸ ਵੇਲੇ ਭਾਰੀ ਬਲ ਮਿਲਿਅਾ ਜਦੋ ਸਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਧਰਮ ਪਰਚਾਰ ਕਮੇਟੀ ਅਾਲ ੲਿੰਡੀਅਾ ਦੇ ਚੈਅਰਮੈਨ ਜਥੇਦਾਰ ਸ: ਜਸਵੰਤ ਸਿੰਘ ਢੋਲਣ ਨੇ ਦਰਜਨਾ ਸਾਥੀਅਾ ਸਮੇਤ ਪਹੁੰਚ ਕੇ ਧਰਨੇ ਵਿਚ ਸਮਰਥਨ ਦੇਣ ਦਾ ੲਿਲਾਨ ਕਰ ਦਿਤਾ ੲਿਹਨਾ ਅਾਗੂਅਾ ਨੇ ਬੋਲਦਿਅਾ ਕਿਹਾ ਕਿ ਸਾਡੀਅਾ ਮੰਗਾ ਵੱਲ ਧਿਅਾਨ ਨਾ ਦਿਤਾ ਗਿਅਾ ਤਾ ਅਾੳੁਣ ਵਾਲੇ ਦਿਨਾ ਵਿਚ ਜਿਲਾ ਤਰਨ ਤਾਰਨ ਅੰਦਰ ਹਲਕਾ ਖੇਮਕਰਨ ਦੇ ਵਿਧਾੲਿਕ ਦੇ ਪੁਤਲੇ ਫੂਕੇ ਜਾਣਗੇ ੲਿਸ ਮੌਕੇ ੲੇਰਿਅਾ ਕਮੇਟੀ ਦੇ ਪਰਦਾਨ ਸੰਤੋਖ ਸਿੰਘ ਮੱਖੀ ਕਲਾ ਪਰਧਾਨ ਬਗੀਚਾ ਸਿੰਘ ਮੱਖੀ ਕਲਾ ਮਾਹਣ ਸਿੰਘ ਸਾਬਕਾ ਸਰਪੰਚ ਗੁਰਚਰਨ ਸਿੰਘ ਘਰਿਅਾਲਾ ਲਾਜਰ ਲਾਖਣਾ ਮਨਦੀਪ ਸਿੰਘ ਕਲਸਿਅਾ ਨਿਸਾਨ ਸਿੰਘ ਪਹੂਵਿੰਡ ਸੁਰਜੀਤ ਸਿੰਘ ਕਲੌਨੀ ਗੰਜਨ ਸਿੰਘ ਨਾਰਲਾ ਕੁਲਦੀਪ ਸਿੰਘ ਮੱਖੀ ਕਲਾ ਬੂਟਾ ਮੱਖੀ ਕਲਾ ਮਨਜੀਤ ਕੌਰ ਸਾਧਰਾ ਗੁਰਮੀਤ ਕੌਰ ਸਾਧਰਾ ਸੁਮਨਦੀਪ ਸਾਧਰਾ ਅਾਦਿ ਅਾਗੂ ਹਾਜਰ ਸਨ