ਜੰਮੂਰਾਨਾ ‘ਚ ਮੀਟਿੰਗ ਹੋਈ by admin May 8, 2021 0 Shares 0 0 ਸ੍ਰੀ ਮੁਕਤਸਰ ਸਾਹਿਬ, 8 ਮਈ (ਸੰਗਾਰਮੀ ਲਹਿਰ ਬਿਊਰੋ)- ਪਿੰਡ ਜੰਮੂਰਾਨਾ ਵਿਖੇ ਦਿਹਾਤੀ ਮਜ਼ੂਦਰ ਸਭਾ ਦੀ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਨੂੰ ਸੂਬਾ ਆਗੂ ਜਗਜੀਤ ਜੱਸੇਆਣਾ ਨੇ ਸੰਬੋਧਨ ਕੀਤਾ। ਇਸ ਮੌਕੇ ਬਿਜਲੀ ਬਿੱਲ ਮੁਆਫ਼ ਕਰਨ ਸਬੰਧੀ ਚਰਚਾ ਕੀਤੀ ਗਈ। 0 0