ਜੈਤੋ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਦਿੱਤਾ by admin August 13, 2021 0 Shares 0 0 ਜੈਤੋ, 13 ਅਗਸਤ (ਸੰਗਰਾਮੀ ਲਹਿਰ ਬਿਊਰੋ)- ਪੰਜਾਬ-ਯੂਟੀ ਮਲਾਜ਼ਮ ਤੇ ਪੈਨਸਨਰ ਸਾਂਝਾ ਫ਼ਰੰਟ ਪੰਜਾਬ ਦੇ ਸ਼ੱਦੇ ਤੇ ਅੱਜ ਤਹਿਸੀਲ ਜੈਤੋ ਵਿਖੇ ਧਰਨਾ ਦੇਣ ਉਪਰੰਤ ਮੈਡਮ ਲਵਪ੍ਰੀਤ ਕੌਰ ਤਹਿਸੀਲਦਾਰ ਜੈਤੋ ਨੂੰ ਮੰਗ ਪੱਤਰ ਦਿੱਤਾ ਗਿਆ। 0 0