ਜੇਪੀਐਮਓ ਵਲੋਂ ਅਜਨਾਲਾ ਵਿਖੇ ਪੁਤਲਾ ਫੂਕਿਆ by admin October 4, 2021 0 Shares 0 0 ਅਜਨਾਲਾ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਅੱਜ ਜੇਪੀਐਮਓ ਦੇ ਸੱਦੇ ਤੇ ਯੂਪੀ ਚ ਕਿਸਾਨਾਂ ਤੇ ਹੋਏ ਵਹਿਸ਼ੀਆਨਾ ਕਤਲੇਆਮ ਦੇ ਵਿਰੋਧ ਚ ਸੀਤਲ ਸਿੰਘ ਤਲਵੰਡੀ, ਸੁਰਜੀਤ ਸਿੰਘ ਦਧਰਾਏ, ਸਤਨਾਮ ਸਿੰਘ ਅਗਵਾਈ ਚ ਪੁਤਲਾ ਫੂਕਿਆ ਗਿਆ। 0 0