Now Reading
ਜ਼ੋਰ ਜਬਰ ਨੀਤੀ ’ਤੇ ਚੱਲਦਿਆਂ ਦੇਸ਼ ਦੇ ਹਾਲਾਤ ਵਿਗਾੜਨ ’ਤੇ ਤੁਲੀ ਭਾਜਪਾ

ਜ਼ੋਰ ਜਬਰ ਨੀਤੀ ’ਤੇ ਚੱਲਦਿਆਂ ਦੇਸ਼ ਦੇ ਹਾਲਾਤ ਵਿਗਾੜਨ ’ਤੇ ਤੁਲੀ ਭਾਜਪਾ

ਗੁਰਦਾਸਪੁਰ, 6 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 371ਵੇਂ ਦਿਨ ਅੱਜ ਗੁਰਦੀਪ ਸਿੰਘ ਕਾਮਲਪੁਰਾ, ਥੁੜ੍ਹਾ ਰਾਮ ਭਾਗੋਕਾਵਾਂ, ਬਲਬੀਰ ਸਿੰਘ ਉੱਚਾ ਧਕਾਲਾ, ਮਹਿੰਦਰ ਸਿੰਘ ਲੱਖਣ ਖੁਰਦ, ਜਰਨੈਲ ਸਿੰਘ ਅਲੇਚੱਕ   ਆਦਿ ਨੇ ਭੁੱਖ ਹੜਤਾਲ ਰੱਖੀ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਰੰਧਾਵਾ, ਗੁਰਦੀਪ ਸਿੰਘ ਮੁਸਤਫਾਬਾਦ, ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ,  ਕਪੂਰ ਸਿੰਘ ਘੁੰਮਣ, ਰਘਬੀਰ ਸਿੰਘ ਚਾਹਲ, ਪਲਵਿੰਦਰ ਸਿੰਘ, ਕੁਲਜੀਤ ਸਿੰਘ ਸਿੱਧਵਾਂ ਜਮੀਤਾਂ, ਨਰਿੰਦਰ ਸਿੰਘ ਕਾਹਲੋਂ, ਹਰਦਿਆਲ ਸਿੰਘ ਸੰਧੂ, ਮਲਕੀਅਤ ਸਿੰਘ ਬੁੱਢਾ ਕੋਟ ਆਦਿ ਨੇ ਸੰਬੋਧਨ ਕੀਤਾ।ਆਗੂਆਂ ਨੇ ਕਿਹਾ ਕਿ ਭਾਜਪਾ ਜ਼ੋਰ ਜਬਰ ਨੀਤੀ ’ਤੇ ਚੱਲ ਕੇ ਦੇਸ਼ ਦੇ ਹਾਲਾਤ ਵਿਗਾੜਨ ’ਤੇ ਤੁਲੀ ਹੋਈ ਹੈ।  

ਇਸ ਮੌਕੇ ਧਰਨੇ ਵਿੱਚ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਬਾਬਾ ਬੁੱਢਾ ਸਿੰਘ, ਰਜਵੰਤ ਸਿੰਘ ਸਲੇਮਪੁਰ, ਪਲਵਿੰਦਰ ਸਿੰਘ ਗਿੱਲ, ਸੁਖਦੇਵ ਸਿੰਘ ਅਲਾਵਲਪੁਰ, ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ, ਪ੍ਰੇਮ ਲਾਲ ਖੋਜੇਪੁਰ, ਮਨੀਸ਼ ਕੁਮਾਰ       ਆਦਿ ਵੀ ਹਾਜ਼ਰ ਸਨ।

Scroll To Top