Now Reading
ਜਨਵਾਦੀ ਇਸਤਰੀ ਸਭਾ ਵੱਲੋਂ ਮੀਟਿੰਗ ਆਯੋਜਿਤ

ਜਨਵਾਦੀ ਇਸਤਰੀ ਸਭਾ ਵੱਲੋਂ ਮੀਟਿੰਗ ਆਯੋਜਿਤ

ਰੋਪੜ- ਜਨਵਾਦੀ ਇਸਤਰੀ ਸਭਾ ਵੱਲੋਂ ਅੱਜ ਪਿੰਡ ਚੱਕਕਰਮਾ ‘ਚ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਨੂੰ ਸਭਾ ਦੇ ਸੂਬਾ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾ ਔਰਤਾਂ ਦੀਆਂ ਮੁਸ਼ਕਲਾਂ ਦੀ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਲਾਮਬੰਦ ਹੋਣ ਦੀ ਅਪੀਲ ਕੀਤੀ। ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਔਰਤਾਂ ਦੀ ਭਲਾਈ ਲਈ ਬਣੇ ਕਾਨੂੰਨਾਂ ਦੀ ਰਾਖੀ ਕਰਨ ਦੀ ਮੰਗ ਕੀਤੀ।

‘ਸੰਗਰਾਮੀ ਲਹਿਰ’ ਦੀਆਂ ਖ਼ਬਰਾਂ ਵਟਸਐਪ ‘ਤੇ ਮੰਗਵਾਉਣ ਲਈ ਆਪਣਾ ਨਾਮ ਤੇ SL START ਲਿਖ ਕੇ 9814364723 ‘ਤੇ ਭੇਜੋ। ਕਿਰਪਾ ਕਰਕੇ 9814364723 ਨੰਬਰ ਨੂੰ ਆਪਣੇ ਫ਼ੋਨ ‘ਚ ਸੇਵ ਜ਼ਰੂਰ ਕਰ ਲਓ। ਜਿਨ੍ਹਾਂ ਸਾਥੀਆਂ ਨੂੰ ਪਹਿਲਾ ਹੀ ਖ਼ਬਰਾਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਦੁਬਾਰਾ ਮੈਸੇਜ ਭੇਜਣ ਦੀ ਜ਼ਰੂਰਤ ਨਹੀਂ ਹੈ ਜੀ।

Scroll To Top