ਜਨਵਾਦੀ ਇਸਤਰੀ ਸਭਾ ਨੇ ਮੀਟਿੰਗ ਕੀਤੀ by admin December 14, 2020 0 Shares 0 0 ਸ਼੍ਰੀ ਮੁਕਤਸਰ ਸਾਹਿਬ : ਜਨਵਾਦੀ ਇਸਤਰੀ ਸਭਾ ਵੱਲੋਂ ਗਲੀ ਨੰਬਰ ਸੋਲਾ ਗੋਨੇਆਣਾ ਰੋਡ ਵਿਖੇ ਇੱਕ ਮੀਟਿੰਗ ਕੀਤੀ ਗ਼ਈ। ਇਸ ਮੌਕੇ ਗਿਆਰਾ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਔਰਤਾਂ ਨੂੰ ਆਪਣੇ ਹੱਕਾ ਲਈ ਜਾਗਰੂਕ ਕੀਤਾ ਗਿਆ। 0 0