ਚੋਣਾਂ ‘ਚ ਬੀਜੇਪੀ ਦੇ ਬਾਈਕਾਟ ਲਈ ਮਾਰਚ ਕੀਤਾ by admin February 11, 2021 0 Shares 0 0 ਸੁਜਾਨਪੁਰ, 11 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚਾ ਪਠਾਨਕੋਟ ਵਲੋਂ ਅੱਜ ਸੁਜਾਨਪੁਰ ਸ਼ਹਿਰ ‘ਚ ਮਾਰਚ ਕੱਢਿਆ ਗਿਆ। ਇਸ ਮਾਰਚ ਰਾਹੀਂ ਸ਼ਹਿਰ ਵਾਸੀਆਂ ਨੂੰ ਮਿਉਂਸੀਪਲ ਕਮੇਟੀ ਦੀ ਚੋਣਾਂ ਵਿੱਚ ਬੀਜੇਪੀ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। 0 0