Now Reading
ਖੱਬੀਆਂ ਪਾਰਟੀਆਂ ਦੇ ਭਾਰਤ ਬੰਦ ਸੱਦੇ ਸਬੰਧੀ ਰੈਲੀ ਕੀਤੀ

ਖੱਬੀਆਂ ਪਾਰਟੀਆਂ ਦੇ ਭਾਰਤ ਬੰਦ ਸੱਦੇ ਸਬੰਧੀ ਰੈਲੀ ਕੀਤੀ

ਬਠਿੰਡਾ : ਇੱਥੇ ਅੱਜ ਖੱਬੀਆਂ ਪਾਰਟੀਆਂ ਦੇ ਭਾਰਤ ਬੰਦ ਸੱਦੇ ਸਬੰਧੀ ਸੀਪੀਆਈ, ਆਰਐਮਪੀਆਈ ਤੇ ਸੀਪੀਆਈ ਐਮਐਲ ਲਿਬਰੇਸਨ ਨੇ ਸਾਂਝੇ ਤੌਰ ’ਤੇ ਭਾਰੀ ਰੈਲੀ ਕੀਤੀ। ਇਸ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਮਾਰਚ ਵੀ ਕੀਤਾ ਗਿਆ। ਰੈਲੀ ਨੂੰ ਸੀਪੀਆਈ ਦੀ ਕੌਮੀ ਕੌਂਸਲ ਦੇ ਮੈਂਬਰ ਜਗਜੀਤ ਸਿੰਘ ਜੋਗਾ, ਜ਼ਿਲ੍ਹਾ ਮੀਤ ਸਕੱਤਰ ਬਲਕਰਨ ਬਰਾੜ, ਸੂਬਾ ਕੌਂਸਲ ਮੈਂਬਰ ਸੁਰਜੀਤ ਸੋਹੀ, ਜਸਬੀਰ ਕੌਰ ਸਰਾਂ, ਏਟਕ ਜ਼ਿਲ੍ਹਾ ਪ੍ਰਧਾਨ ਕਾਕਾ ਸਿੰਘ, ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿਘ ਆਲੀਕੇ , ਪਰਮਜੀਤ ਸੇਖਪੁਰਾ, ਆਰਐਮਪੀਆਈ ਦੇ ਕੇਂਦਰੀ ਕਮੇਟੀ ਮੈਂਬਰ ਮਹੀ ਪਾਲ, ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁਦਾ ਨੇ ਸੰਬੋਧਨ ਕੀਤਾ।

Scroll To Top