ਕਾਲਜ ਖੁਲਵਾਉਣ ਦੀ ਮੰਗ ਨੂੰ ਲੈ ਕੇ ਕੀਤਾ ਮਾਰਚ by admin March 31, 2021 0 Shares 0 0 ਸਰਦੂਲਗੜ੍ਹ, 31 ਮਾਰਚ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਸਟੂਡੈਟਸ ਫੈਡਰੇਸ਼ਨ (ਪੀਐਸਐਫ) ਦੀ ਅਗਵਾੀ ਹੇਠ ਸਥਾਨਕ ਯੂਨੀਵਰਸਿਟੀ ਕਾਲਜ ਅੱਗੇ ਲਗਾਤਾਰ ਚਲਦੇ ਧਰਨੇ ਦੌਰਾਨ ਅੱਜ ਮਾਰਚ ਕੀਤਾ ਗਿਆ ਅਤੇ ਮੰਗ ਪੱਤਰ ਦਿੱਤਾ ਗਿਆ। 0 0