Now Reading
ਇਸਤਰੀ ਸਭਾ ਵੱਲੋਂ ਮੀਟਿੰਗ ਆਯੋਜਿਤ

ਇਸਤਰੀ ਸਭਾ ਵੱਲੋਂ ਮੀਟਿੰਗ ਆਯੋਜਿਤ

ਸ਼੍ਰੀ ਹਰਗੋਬਿੰਦਪੁਰ : ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ ਇੱਕ ਮੀਟਿੰਗ ਪਿੰਡ ਐਨੇਕੋਟ ਵਿਖੇ ਕੀਤੀ ਗਈ। ਇਸ ਨੂੰ ਸਭਾ ਦੇ ਸੂਬਾ ਜਨਰਲ ਸਕੱਤਰ ਬੀਬੀ ਨੀਲਮ ਘੁਮਾਣ ਨੇ ਸੰਬੋਧਨ ਕੀਤਾ। ਇਸ ਮੌਕੇ ਕਮੇਟੀ ਦੀ ਚੋਣ ਕੀਤੀ ਗਈ, ਜਿਸ ‘ਚ ਬੀਬੀ ਕੁਲਵਿੰਦਰ ਕੌਰ ਪ੍ਰਧਾਨ ਅਤੇ ਬੀਬੀ ਪਰਮਜੀਤ ਕੌਰ ਸਕੱਤਰ ਚੁਣੀਆਂ ਗਈਆਂ।

Scroll To Top