ਇਸਤਰੀ ਦਿਵਸ ਮਨਾਉਣ ਲਈ ਮੀਟਿੰਗ ਕੀਤੀ by admin February 26, 2021 0 Shares 0 0 ਕੋਟਕਪੂਰਾ, 20 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਫਰੀਦਕੋਟ ਦੀ ਬਰਾਂਚ ਕੋਟਕਪੂਰਾ ਦੀ ਇੱਕ ਮੀਟਿੰਗ ਜੇਪੀਐਮਓ ਦਫਤਰ ਗੁਰੂ ਤੇਗ ਬਹਾਦਰ ਨਗਰ ਕੋਟਕਪੂਰਾ ਵਿਖੇ ਕੀਤੀ ਗਈ। ਇਸ ਮੀਟਿੰਗ ‘ਚ 8 ਮਾਰਚ ਨੂੰ ਇਸਤਰੀ ਡੇਅ ਜੇਪੀਐਮਓ ਦਫ਼ਤਰ ਕੋਟਕਪੂਰਾ ‘ਚ ਮਨਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ। 0 0