ਅਜਨਾਲਾ ਵਿਖੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ by admin February 27, 2021 0 Shares 0 0 ਅਜਨਾਲਾ, 23 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਇੱਥੇ ਚਾਚਾ ਅਜੀਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਇਸ ਦਿਹਾੜੇ ‘ਤੇ ਸਾਥੀ ਟਹਿਲ ਸਿੰਘ ਚੇਤਨਪੁਰਾ, ਸਾਥੀ ਵਿਰਸਾ ਸਿੰਘ ਟਪਿਆਲਾ ਆਦਿ ਨੇ ਸੰਬੋਧਨ ਕੀਤਾ। 0 0